Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਚਾਹ, ਬਿਸਕੁੱਟ, ਬ੍ਰੈੱਡ ਦਾ ਲੰਗਰ ਸਤਿਗੁਰੂ ਕਬੀਰ ਮੁੱਖ ਮੰਦਿਰ ਕਮੇਟੀ ਵੱਲੋਂ ਵਰਤਾਇਆ

ਚਾਹ, ਬਿਸਕੁੱਟ, ਬ੍ਰੈੱਡ ਦਾ ਲੰਗਰ ਸਤਿਗੁਰੂ ਕਬੀਰ ਮੁੱਖ ਮੰਦਿਰ ਕਮੇਟੀ ਵੱਲੋਂ ਵਰਤਾਇਆ

ਜਲੰਧਰ, ਸਤਿਗੁਰੂ ਕਬੀਰ ਮੁੱਖ ਮੰਦਿਰ ਕਮੇਟੀ ਵੱਲੋਂ ਰੌਸ਼ਨ ਲਾਲ ਪਾਰਕ ਕਮਿਊਨਟੀ ਹਾਲ ਵਿੱਚ ਜੇਹੜੇ ਮੀਂਹ ਦੇ ਕਹਿਰ ਤੌ ਪੀੜ੍ਹਤ ਜਿਨਾ ਦੇ ਮਕਾਨ ਇਸ ਮੀਂਹ ਕਰਨ ਡਿੱਗ ਪਏ ਹਨ ਉਣਾ ਨੂੰ ਇਸ ਕਮਿਊਨਟੀ ਹਾਲ ਵਿੱਚ ਰੱਖਿਆ ਗਿਆ ਹੈ ਉਣਾ ਵਾਸਤੇ ਚਾਹ ਤੇ ਬਿਸਕੁੱਟ ਬ੍ਰੈੱਡ ਦਾ ਲੰਗਰ ਸਤਿਗੁਰੂ ਕਬੀਰ ਮੁੱਖ ਮੰਦਿਰ ਕਮੇਟੀ ਵੱਲੋਂ ਤਿਆਰ ਕਰ ਕੇ ਲਿਆਦਾ ਗਿਆ ਤੇ ਸੰਗਤ ਵਿਚ ਵਰਤਾਇਆ ਗਿਆ।

ਜਿੰਨੇ ਦਿਨ ਇਹ ਲੀਗ ਇਥੇ ਹੁਣ ਉਣਾ ਨੂੰ ਰੋਜ ਐਸੇ ਤਰਾ ਉਣਾ ਦੀ ਜਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜੀ ।