Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਸਿੱਖ ਤਾਲਮੇਲ ਕਮੇਟੀ ਅਮਰੀਕਾ ਵਿੱਚ ਸਰਕਾਰ ਵੱਲੋਂ ਰੱਖਿਆ ਬਲਾਂ ਵਿੱਚ ਦਾੜੀ ਰੱਖਣ ਤੇ ਲਾਈ ਪਾਬੰਦੀ ਦੀ ਕੀਤੀ ਨਿੰਦਾ

ਸਿੱਖ ਤਾਲਮੇਲ ਕਮੇਟੀ ਅਮਰੀਕਾ ਵਿੱਚ ਸਰਕਾਰ ਵੱਲੋਂ ਰੱਖਿਆ ਬਲਾਂ ਵਿੱਚ ਦਾੜੀ ਰੱਖਣ ਤੇ ਲਾਈ ਪਾਬੰਦੀ ਦੀ ਕੀਤੀ ਨਿੰਦਾ

ਅਮਰੀਕਾ ਵਿੱਚ ਰੱਖਿਆ ਬਲਾਂ ਵਿੱਚ ਦਾੜੀ ਰੱਖਣ ਤੇ ਪਾਬੰਦੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਸਿੱਖ ਤਾਲਮੇਲ ਕਮੇਟੀ ਅਮਰੀਕਾ ਵਿੱਚ ਸਰਕਾਰ ਵੱਲੋਂ ਰੱਖਿਆ ਬਲਾਂ ਵਿੱਚ ਦਾੜੀ ਰੱਖਣ ਤੇ ਲਾਈ ਪਾਬੰਦੀ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਕਿਉਂਕਿ ਇਹ ਫੈਸਲਾ ਜਿੱਥੇ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ ਉਥੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਸਤਪਾਲ ਸਿੰਘ ਸਿਦਕੀ ਹਰਪ੍ਰੀਤ ਸਿੰਘ ਨੀਟੂ ਅਤੇ ਹਰਜੋਤ ਸਿੰਘ ਲੱਕੀ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਦਾੜੀ ਅਤੇ ਕੇਸ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੀ ਗਈ ਮੋਹਰ ਹੈ ਕੋਈ ਵੀ ਗੁਰੂ ਨੂੰ ਪਿਆਰ ਕਰਨ ਵਾਲਾ ਸਿੱਖ ਕੇਸਾਂ ਅਤੇ ਦਾੜੀ ਬਿਨਾ ਰਹਿ ਹੀ ਨਹੀਂ ਸਕਦਾ ਕੇਸ ਰਖਣੇ ਸਾਡੀ ਗੁਰੂ ਸਾਹਿਬਾਨ ਸਬਾਨਾ ਪ੍ਰਤੀ ਵਚਨਬੱਧਤਾ ਅਤੇ ਸ਼ਰਧਾ ਹੈ ਅਮਰੀਕਾ ਦੇ ਰੱਖਿਆ ਸਕੱਤਰ ਦੁਆਰਾ ਦਾੜੀ ਨਾ ਰੱਖਣ ਦੇ ਹੁਕਮ ਨਾਲ ਸਿੱਖਾਂ ਦੇ ਧਾਰਮਿਕ ਭਾਵਨਾ ਬਹੁਤ ਠੇਸ ਪਹੁੰਚੀ ਹੈ ਅਮਰੀਕਾ ਵਰਗੇ ਲੋਕਤੰਤਰ ਦੇਸ਼ ਵਿੱਚ ਅਜਿਹੀ ਪਾਬੰਦੀਆਂ ਸੋਭਾ

ਹੀ ਨਹੀਂ ਦੇਂਦੀਆਂ ਉਕਤ ਆਗੂਆਂ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀ ਜੈ ਕਿਸ਼ਨ ਨੂੰ ਅਪੀਲ ਕੀਤੀ ਹੈ ਕੀ ਉਹ ਅਮਰੀਕਾ ਸਰਕਾਰ ਨਾਲ ਸੰਪਰਕ ਕਰਕੇ ਤੂਰੰਤ ਇਹ ਪਾਬੰਦੀ ਹਟਵਾਉਣ ਤਾਂ ਜੌ ਸਿੱਖ ਪਹਿਲਾ ਵਾਂਗ ਅਮਰੀਕਾ ਵਿੱਚ ਆਪਣੇ ਧਰਮ ਦਾ ਪਾਲਣ ਕਰਦੇ ਹੋਏ ਅਮਰੀਕਾ ਆਰਮੀ ਵਿੱਚ ਸੇਵਾਵਾਂ ਕਰ ਸਕਣ ਉਕਤ ਆਗੂਆਂ ਨੇ ਕਿਹਾ ਕਿ ਸੰਸਾਰ ਭਰ ਵਿੱਚ ਸਿੱਖਾਂ ਨੇ ਆਪਣੀਆਂ ਧਾਰਮਿਕ ਪਰੰਪਰਾਵਾਂ ਨੂੰ ਪੂਰੇ ਕਰਦੇ ਹੋਏ ਪੂਰੀ ਦੁਨੀਆਂ ਭਰ ਵਿੱਚ ਮੁਕਾਮ ਆਸਨ ਕੀਤੇ ਹਨ ਇੱਥੋਂ ਤੱਕ ਕਿ ਵਿਸ਼ਵ ਬੈਂਕਦੇ ਚੇਅਰਮੈਨ ਵੀ ਇੱਕ ਪੂਰਨ ਦਾੜੀ ਵਾਲਾ ਸਿੱਖ ਹੈ ਸਿੱਖਾਂ ਨੇ ਅਮਰੀਕਾ ਦੇ ਵਿਕਾਸ ਅਹਿਮ ਯੋਗਦਾਨ ਪਾਇਆਹੈ ਅਤੇ ਅੱਗੋਂ ਵੀ ਯੋਗਦਾਨ ਪਾਉਂਦੇ ਰਹਿਣਗੇ ਇਸ ਮੌਕੇ ਤੇ ਪ੍ਰਭਜੋਤ ਸਿੰਘ ਖਾਲਸਾ ਤਜਿੰਦਰ ਸਿੰਘ ਸੰਤ ਨਗਰ ਬੰਟੀ ਰਠੋਰ ਅਤੇ ਨਰਿੰਦਰ ਸਿੰਘ ਰਾਜ ਨਗਰ ਵੀ ਹਾਜ਼ਰ ਸਨ।