Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਭਾਰਗੋ ਕੈਂਪ ਬੁੱਢਾ ਮਲ ਪਾਰਕ ਸਮਾਪਤ ਹੋਣ ਦੇ ਕਤਾਰ ’ਚ

ਭਾਰਗੋ ਕੈਂਪ ਬੁੱਢਾ ਮਲ ਪਾਰਕ ਸਮਾਪਤ ਹੋਣ ਦੇ ਕਤਾਰ ’ਚ

ਜਲੰਧਰ, (ਸੰਜੇ ਸ਼ਰਮਾ)-ਭਾਰਗੋ ਕੈਂਪ ’ਚ ਇਕੋਂ ਇਕ ਪਾਰਕ ਭਗਤ ਬੁੱਢਾ ਮਲ ਪਾਰਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਸਮਾਪਤ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਪਾਰਕ ਦਾ ਕੇਸ ਕੋਰਟ ਪਹੁੰਚ ਗਿਆ। ਪਾਰਕ ਦੀ ਦੀ ਗੱਲ ਕਰੀਏ ਤਾਂ ਇਸ ਨੂੰ ਸੁਧਾਰ ਕਰਨ ਦੀ ਬਜਾਏ ਬਗਾੜਿਆ ਗਿਆ। ਇਸ ਵਿਚ ਬੱਚਿਆਂ ਦੇ ਖੇਡਣ ਲਈ ਝੂਲੇ ਤਾਂ ਲਗਾਏ ਗਏ ਪਰ ਇਸ ਦੀ ਦੇਖ ਰੇਖ ਨਾ ਹੋਣ ਕਾਰਨ ਝੂਲੇ ਪੂਰੀ ਤਰ੍ਹਾਂ ਨਸਟ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਪਾਰਕ ਦੀ ਦੇਖ ਰੇਖ ਲਈ ਕਮੇਟੀ ਬਣੀ ਸੀ ਪਰ ਜਦ ਵੀ ਨਵੇਂ ਕੌਂਸਲਰ ਬਣੇ। ਉਨ੍ਹਾਂ ਨੇ ਪਾਰਕ ਨੂੰ ਆਪਣੇ ਢੰਗ ਨਾਲ ਕੁਝ ਨਵਾਂ ਹੀ ਕੀਤਾ। ਸੁਧਾਰਨ ਦੀ ਬਜਾਏ ਪੈਸੇ ਖਾਣ ਦੀ ਚਰਚਾ ਜਿਆਦਾ ਹੋਈ। ਉਨ੍ਹਾਂ ਨੇ ਪੁਰਾਣੀ ਕਮੇਟੀ ਨੂੰ ਹੀ ਬਦਲਣ ਦੀ ਕੋਸ਼ਿਸ਼ ਕੀਤੀ।

ਨਵੀਂ ਕਮੇਟੀ ਬਣਾਈ ਗਈ। ਹੁਣ ਪਾਰਕ ਅੰਦਰ ਡਿਸਪੈਂਸਰੀ ਬਣਾਈ ਜਾ ਰਹੀ ਹੈ। ਜਿਸ ’ਤੇ ਸਰਕਾਰ ਪੈਸਾ ਲਗਾ ਰਹੇ ਹਨ। ਸੂਤਰ ਦੱਸਦੇ ਹਨ ਕਿ ਪਹਿਲਾਂ ਤੋਂ ਹੀ ਲਾਇਬ੍ਰੇਰੀ ਬਣੀ ਹੋਈ ਸੀ। ਕੁਝ ਸਮੇਂ ਪਹਿਲਾਂ ਦੋ ਕਮਰੇ ਪਤਾ ਨਹੀਂ ਕਿਸ ਲਈ ਨਵਾਂ ਬਣਾ ਦਿੱਤੇ ਗਏ। ਜਿਸ ਵਿਚ ਏਸੀ ਵੀ ਲਗਾਏ ਗਏ। ਹੁਣ ਪਾਰਕ ਵਿਚ ਡਿਸਪੈਂਸਰੀ ਬਣਾਈ ਜਾ ਰਹੀ ਹੈ। ਡਿਸਪੈਂਸਰੀ ਪਹਿਲਾਂ ਤੋਂ ਹੀ ਰੋਡ ਦੇ ਕਿਨਾਰੇ ਬਣੀ ਹੋਈ ਸੀ। ਜਿਸ ਵਿਚ ਇਲਾਕੇ ਦੇ ਲੋਕ ਇਸ ਦਾ ਲਾਹਾ ਲੈ ਰਹੇ ਹਨ। ਪਾਰਕ ਅੰਦਰ ਨਵੀਂ ਡਿੰਸਪੈਂਸਰੀ ਬਣਾਈ ਜਾ ਰਹੀ ਹੈ। ਸਰਕਾਰ ਪੈਸੇੱ ਦੀ ਵਰਤੋਂ ਪੁਰਾਣੀ ਇਮਾਰਤ ਨੂੰ ਸੁਧਾਰਨ ਦੀ ਥਾਂ ਨਵੀਂ ਡਿੰਸਪੈਂਸਰੀ ਬਣਾ ਕੇ ਪੈਸਾ ਖਰਾਬ ਕਰ ਰਹੀ ਹੈ। ਪਾਰਕ ਦੀ ਵਿਚ ਪਾਣੀ ਵਾਲੀ ਟੈਂਕੀ ਅੰਦਰ ਕਾਫੀ ਬਦਬੂਹ ਆਉਂਦੀ ਹੈ। ਉਸ ਨੂੰ ਸਾਫ ਕਰਵਾਉਣ ਦੀ ਬਜਾਏ ਨਵੀਂ ਡਿਸਪੈਂਸਟਰੀ ਬਣਾਉਣ ਲਈ ਪੈਸਾ ਲਗਾ ਰਹੀ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦਿਨ ਪ੍ਰਤੀ ਦਿਨ ਪਾਰਕ ਨੂੰ ਸਮਾਪਤ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਅਪੀਲ ਹੈ ਪਾਰਕ ਨੂੰ ਸਮਾਪਤ ਨਾ ਕੀਤਾ ਜਾਵੇ ਕਿਉਂਕਿ ਇਲਾਕੇ ਦੇ ਲੋਕਾਂ ਲਈ ਇਕੋ ਹੀ ਪਾਰਕ ਹੈ। ਜਿਸ ਵਿਚ ਬੱਚੇ, ਬਜੁਰਗ ਆਦਿ ਸਵੇਰੇ ਸ਼ਾਮ ਸੈਰ ਕਰਨ ਆਉਂਦੇ ਹਨ।