Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਮਿਲਾਨੋ ਸ਼ਹਿਰ ਵਿੱਚ ‘ਫੈਸ਼ਨ ਕਰਿਸਮਸ ਸ਼ੋ’ ਦਾ ਸ਼ਾਨਦਾਰ ਆਯੋਜਨ

ਮਿਲਾਨੋ ਸ਼ਹਿਰ ਵਿੱਚ ‘ਫੈਸ਼ਨ ਕਰਿਸਮਸ ਸ਼ੋ’ ਦਾ ਸ਼ਾਨਦਾਰ ਆਯੋਜਨ

“ਲਾਈਮ ਮਿਲਾਨੋ” (ਇਟਲੀ) ਵਿੱਚ ਫੈਸ਼ਨ ਅਤੇ ਗਲੈਮਰ ਨਾਲ ਭਰਪੂਰ ‘ਫੈਸ਼ਨ ਕਰਿਸਮਸ ਸ਼ੋ’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਫੈਸ਼ਨ ਸ਼ੋ ਵਿੱਚ ਦੇਸ਼-ਵਿਦੇਸ਼ ਦੇ ਮਸ਼ਹੂਰ ਡਿਜ਼ਾਈਨਰਾਂ ਵੱਲੋਂ ਤਿਆਰ ਕੀਤੀਆਂ ਗਈਆਂ ਨਵੀਂ ਡਿਜ਼ਾਈਨ ਵਾਲੀਆਂ ਡ੍ਰੈੱਸਾਂ ਰੈਂਪ ‘ਤੇ ਪੇਸ਼ ਕੀਤੀਆਂ ਗਈਆਂ।

ਫੈਸ਼ਨ ਸ਼ੋ ਦੌਰਾਨ ਮਾਡਲਾਂ ਨੇ ਕਰਿਸਮਸ ਥੀਮ ‘ਤੇ ਆਧਾਰਿਤ ਖੂਬਸੂਰਤ ਅਤੇ ਆਧੁਨਿਕ ਪਹਿਰਾਵਿਆਂ ਵਿੱਚ ਰੈਂਪ ਵਾਕ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਸਮਾਗਮ ਵਿੱਚ ਫੈਸ਼ਨ ਜਗਤ ਨਾਲ ਜੁੜੀਆਂ ਕਈ ਮਸ਼ਹੂਰ ਹਸਤੀਆਂ, ਡਿਜ਼ਾਈਨਰ ਅਤੇ ਫੈਸ਼ਨ ਪ੍ਰੇਮੀ ਸ਼ਾਮਲ ਹੋਏ। ਆਯੋਜਕਾਂ ਵੱਲੋਂ ਦੱਸਿਆ ਗਿਆ ਕਿ ‘ਫੈਸ਼ਨ ਕਰਿਸਮਸ ਸ਼ੋ’ ਦਾ ਮਕਸਦ ਨਵੇਂ ਡਿਜ਼ਾਈਨਰਾਂ ਨੂੰ ਮੰਚ ਪ੍ਰਦਾਨ ਕਰਨਾ ਅਤੇ ਕਰਿਸਮਸ ਦੇ ਮੌਕੇ ‘ਤੇ XANTE BATTAGLIA (ਪ੍ਰੋ. ਇੰਟਰਨੈਜ਼ੋਨਲ)
ਫਰਨਾਂਡੋ ਮੇਂਗੋਨ (ਦਾ ਸਲੇਰਨੋ), ਯੂਲੀਆ ਮੁਰਲੀਸ਼ੇਵਾ (ਦਾ ਮੋਸਕਾ), ਗੁਰਿਆ: ਯੂਲੀਆਨਾ ਈਰੂਗਨ (ਰਾਸ਼ਟਰਪਤੀ),  ਡੈਨੀਲੋ ਗੋਰੇਟੀ (ਪੁਰਸ਼ ਮੋਡ), ਡਾ. ਐਡੋਆਰਡੋ ਮੌਰੀ (ਉਦਾ. ਪ੍ਰਾਈਮਾਰੀਓ) , ਰੇਂਜ਼ੋ ਸਕਰਾਨੀ (ਏਜੰਟੇ ਕਮਰਸੀਓ), ਮਾਰੀਆ ਗ੍ਰਾਜ਼ੀਆ ਗਿਉਮੇਲੀ (ਸ਼ੋਗਰਲ), ਏ.ਵੀ.ਵੀ. ਪਾਓਲੋ ਲਿਟੇਰਾ (ਬੀ ਐਂਡ ਬੀ ਲਕਜ਼ਰੀਆ) ਫੈਸ਼ਨ ਨੂੰ ਇੱਕ ਨਵਾਂ ਰੂਪ ਦੇਣਾ ਹੈ। ਸਮਾਗਮ ਦੇ ਅੰਤ ‘ਚ ਸ਼ੋ ਵਿੱਚ ਸ਼ਾਮਲ ਹੋਏ ਸਾਰੇ ਕਲਾਕਾਰਾਂ ਅਤੇ ਡਿਜ਼ਾਈਨਰਾਂ ਦੀ ਭਰਪੂਰ ਸਾਰਾਹਨਾ ਕੀਤੀ ਗਈ। ਸ਼ੋਅ ਦੇ ਸਪਾਂਸਰ ਅਤੇ ਵੀਡੀਓ ਸੁਰਿਲਾ ਪ੍ਰੋਡਕਸ਼ਨ ਵੱਲੋਂ ਤਿਆਰ ਕੀਤੀ ਗਈ। ਇਸ ਸ਼ੋਅ ਦੀ ਆਰਗਨਾਈਜ਼ਰ ਮੈਰੀਸੋਲ ਰਹੀ।