Business Khas

You are currently viewing ਸ਼ਿਵ ਰਾਮ ਕਲਾ ਮੰਚ ਰਾਮ ਲੀਲਾ ਕਮੇਟੀ ਵੱਲੋਂ 77ਵਾਂ ਗਣਤੰਤਰ ਦਿਵਸ ਮਨਾਇਆ

ਸ਼ਿਵ ਰਾਮ ਕਲਾ ਮੰਚ ਰਾਮ ਲੀਲਾ ਕਮੇਟੀ ਵੱਲੋਂ 77ਵਾਂ ਗਣਤੰਤਰ ਦਿਵਸ ਮਨਾਇਆ

ਸ਼ਿਵ ਰਾਮ ਕਲਾ ਮੰਚ ਰਾਮ ਲੀਲਾ ਕਮੇਟੀ ਵੱਲੋਂ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਛੋਟੇ-ਛੋਟੇ ਬੱਚਿਆਂ ਵੱਲੋਂ ਸਟੇਜ ਉਤੇ ਆਪਣਾ ਯੋਗਤਾ ਦਿਖਾਇਆ। ਪ੍ਰੋਗਰਮ ਵਿਚ ਸ਼ੋਭਾ ਭਗਤ ਆਮ ਆਦਮੀ ਪਾਰਟੀ ਉਮੀਦਵਾਰ ਨੇ ਨੇਹਲ ਨੂੰ ਸਨਮਾਨ ਕੀਤਾ।

ਇਸ ਮੌਕੇ ’ਤੇ ਰਜਨੀਤਕ ਕੁਮਾਰ ਸ਼ਿਵ ਰਾਮ ਕਲਾ ਮੰਚ ਦੇ ਪ੍ਰਧਾਨ ਅਤੇ ਉਨ੍ਹਾਂ ਸਮੁੱਚਾ ਟੀਮ ਵੱਲੋਂ ਸਮੂਹ ਮੀਡੀਆ ਨੂੰ ਸਨਮਾਨਤ ਕੀਤਾ ਗਿਆ। ਫੋਟੋ ਵਿਚ ਸਮੂਹ ਮੈਂਬਰ ਨਜਰ ਆ ਰਹੇ ਹਨ।