Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਦਿਲਖੁਸ਼ਾ ਮਾਰਕੀਟ ਦੀਆਂ ਦੋਨੋਂ ਐਸੋਸੀਏਸ਼ਨਾ 13ਅਪ੍ਰੈਲ ਦੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੀਆਂ

ਜਲੰਧਰ, 13 ਅਪ੍ਰੈਲ ਨੂੰ ਦੁਪਹਿਰ 2 ਵਜੇ ਗੁਰਦਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੀਂ ਪਾਤਸ਼ਾਹੀ ਤੋਂ ਜੌ ਖਾਲਸਾ ਮਾਰਚ ਆਰੰਭ ਹੋਣਾ ਹੈ ਅਤੇ ਜਿਸ ਦੀ ਸਮਾਪਤੀ ਸਨ 8 ਵਜੇ ਇਤਹਾਸਿਕ ਸਥਾਨ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਹੋਵੇਗੀ ਨੂੰ ਲੈਕੇ ਸੰਗਤਾ ਵਿੱਚ ਬੁਹਤ ਉਤਸ਼ਾਹ ਪਾਇਆ ਜਾ ਰਿਹਾ ਹੈ ਪਰਬੰਧਕ ਵੱਖ ਵੱਖ ਜਥੇਬੰਦੀਆਂ ਅਤੇ ਐਸੋਸ਼ੀਏਸ਼ਨ ਨਾਲ ਸੰਪਰਕ ਕਰਕੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣ ਲਈ ਪ੍ਰੇਰ ਰਹੇ ਹਨ ਇਸੇ ਲੜੀ ਤਹਿਤ ਅੱਜ ਪਰਬੰਧਕਾਂ ਵੱਲੋ ਦਿਲਖੁਸ਼ਾ ਹੋਲਸੇਲ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਪ੍ਰਬੰਧਕਾਂ ਵੱਲੋਂ ਹਰਪਾਲ ਸਿੰਘ ਚੱਡਾ ਕਮਲਜੀਤ ਸਿੰਘ ਟੋਨੀ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਕਮਲਜੀਤ ਸਿੰਘ ਸਕੱਤਰ ਪੁਹੰਚੇ ਹੋਏ ਸਨ .

ਓਹਨਾ ਨੇ ਮੈਂਬਰਾਂ ਨੂੰ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੀ ਮੰਗ ਕੀਤੀ ਜਿਸ ਤੇ ਐਸੋਸੀਏਸ਼ਨ ਵਲੋ ਖਾਲਸਾ ਮਾਰਚ ਵਿੱਚ ਸ਼ਾਮਲ ਹੋਣ ਤੌ ਇਲਾਵਾ ਸਕਾਈ ਲਾਰਕ ਚੌਂਕ ਵਿੱਚ ਲੰਗਰ ਲਗਾਉਣ ਦਾ ਵੀ ਐਲਾਨ ਕੀਤਾ ਇਸ ਮੌਕੇ ਰਿਸ਼ੂ ਪਰਧਾਨ ਨਵਦੀਪ ਨੱਡੀ ਚੈਅਰਮੈਨ ਸੰਜੀਵ ਪੂਰੀ ਸਕੱਤਰ ਨਿਸ਼ਾਂਤ ਚੋਪੜਾ ਕੈਸ਼ੀਅਰ ਸਰਵਮੀਤ ਅਹੂਜਾ ਪੈਟਰਨ ਮਨਜੀਤ ਸਿੰਘ ਕੰਵਲਜੀਤ ਢੀਂਗਰਾ ਸੁਖਪ੍ਰੀਤ ਅਹੂਜਾ ਅਨਿਲ ਕਲਿਆਣ ਰੋਹਿਤ bk ਅਤੇ ਬਲਵਿੰਦਰ ਸਿੰਘ ਹਾਜਰ ਸਨ ਇਸੇ ਤਰਾ pmra ਪੰਜਾਬ ਮੈਡੀਕਲ ਰੀਪ੍ਰਜੈਂਟਿਵ ਐਸੋਸ਼ੀਏਸ਼ਨ ਦੇ ਮੈਂਬਰਾਂ ਨਾਲ ਵੀ ਪ੍ਰਬੰਧਕਾਂ ਨੇ ਮੀਟਿੰਗ ਕੀਤੀ ਅਤੇ ਸਹਿਜੋਗ ਮੰਗਿਆ ਓਹਨਾ ਵੱਲੋ ਲੰਗਰ ਲਗਾਏ ਜਾਣ ਤੋਂ ਇਲਾਵਾ ਖਾਲਸਾ ਮਾਰਚ ਵਿੱਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ

ਇਸ ਮੌਕੇ ਤੇ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਤਜਿੰਦਰ ਸਿੰਘ ਪਰਦੇਸੀ ਪਰਮਪ੍ਰੀਤ ਸਿੰਘ ਵਿਤੀ ਅਮਰਜੀਤ ਸਿੰਘ ਮੰਗਾ ਗਗਨਦੀਪ ਸਿੰਘ ਨਾਗੀ ਰਣਜੀਤ ਸਿੰਘ ਨੋਨੀ ਨਰਿੰਦਰ ਸਿੰਘ ਰਾਜ ਨਗਰ ਪੰਜਾਬ ਮੈਡੀਕਲ ਰੀਪ੍ਰਜੈਂਟਿਵ ਐਸੋਸ਼ੀਏਸ਼ਨ ਵੱਲੋਂ ਬ੍ਰਿਜੇਸ਼ ਕੁਮਾਰ ਜਸਪ੍ਰੀਤ ਸਿੰਘ ਜਨਰਲ ਸਕੱਤਰ ਬਲਦੇਵ ਸ਼ਰਮਾ ਰਾਜੇਸ਼ ਪੂਰੀ ਆਸੂਤੋਸ਼ ਸ਼ਰਮਾ ਸੰਦੀਪ ਸ਼ਰਮਾ ਅਮਨਦੀਪ ਸੇਠੀ ਰਸ਼ਪਾਲ ਕਰਨ ਖਣਾ ਅੰਕੁਸ਼ ਰੋਹਿਤ ਕ੍ਰਿਸ਼ਨਾ ਰਿਜ਼ਵਾਨ ਤਰੁਣ ਮਨੀਸ਼ ਰਮਨ ਮੁਕੇਸ਼ ਭਗਤ ਰਮੇਸ਼ ਅਤੇ ਦੀਪਕ ਹਾਜਰ ਸਨ