Business Khas

Latest news
ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ 80ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ 80ਵਾਂ ਆਜ਼ਾਦੀ ਦਿਹਾੜਾ : ਦੇਸ਼ ਭਗਤੀ ਦੇ ਰੰਗ ’ਚ ਰੰਗੀਆਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ ਸਕੂਲਾਂ ਤੇ ਕਾਲਜਾਂ ’ਚ 17 ਨੂੰ ਛੁੱਟੀ ਦਾ ਐਲਾਨ ਅੰਬਾਲਾ ਵਿਖੇ ਸਿੱਖ ਸੰਗਤਾਂ ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁਟਣ ਦੀ ਜੋਰਦਾਰ ਨਿੰਦਾ ਸਿੱਖ ਤਾਲਮੇਲ ਕਮੇਟੀ ਮਾਸਟਰ ਹਰਜੀਤ ਸਿੰਘ ਦੇ ਘਰ ਖੁਸ਼ੀਆਂ ਆਈਆਂ
You are currently viewing ਸਿੱਖ ਜਥੈਬੰਦੀਆ ਵੱਲੋ ਟਰੈਵਲ ਏਜੰਟ ਕੋਲੋ ਅੰਮ੍ਰਿਤਧਾਰੀ ਬੀਬੀ ਦੇ ਪੈਸੇ ਵਾਪਿਸ ਕਰਵਾਏ

ਸਿੱਖ ਜਥੈਬੰਦੀਆ ਵੱਲੋ ਟਰੈਵਲ ਏਜੰਟ ਕੋਲੋ ਅੰਮ੍ਰਿਤਧਾਰੀ ਬੀਬੀ ਦੇ ਪੈਸੇ ਵਾਪਿਸ ਕਰਵਾਏ

ਜਲੰਧਰ, ਸਿੱਖ ਜਥੈਬੰਦੀਆ ਵੱਲੋ ਟਰੈਵਲ ਏਜੰਟ ਕੋਲੋ ਅੰਮ੍ਰਿਤਧਾਰੀ ਬੀਬੀ ਦੇ ਪੈਸੇ ਵਾਪਿਸ ਕਰਵਾਏ ਜਲੰਧਰ ਦੇ ਇਕ ਮਸ਼ਹੂਰ ਟਰੈਵਲ ਏਜੰਸੀ ਨੇ ਇੱਕ ਗੁਰਸਿੱਖ ਪਰਿਵਾਰ ਤੋ 11 ਲੱਖ ਰੁਪਏ ਪਿਛਲੇ ਸਵਾ ਸਾਲ ਤੋਂ ਲਏ ਹੋਏ ਸਨ ਬੱਚੇ ਨੂੰ ਬਾਹਰ ਭੇਜਣ ਲਈ ਪਰ ਵੀਜ਼ਾ ਨਾ ਮਿਲਣ ਕਰਕੇ ਪੈਸੇ ਵਾਪਿਸ ਨਹੀਂ ਕਿਤੇ ਜਾ ਰਹੇ ਸਨ ਉਸ ਗੁਰਸਿੱਖ ਪਰਿਵਾਰ ਨੇ ਬੈਂਕ ਤੋ ਲੋਨ ਲੈਕੇ ਪੈਸੇ ਦਿੱਤੇ ਸਨ ਪਰਿਵਾਰ ਬੁਹਤ ਦੁਖੀ ਸੀ ਉਹ ਲੁਧਿਆਣੇ ਤੋਂ ਜਲੰਧਰ ਆਂਦੇ ਸਨ ਪਰ ਪਿਛਲੇ 1,ਸਾਲ ਤੋਂ ਚੱਕਰ ਮਾਰ ਰਹੇ ਸਨ ਪਰ ਲਾਰੇ ਬਾਜੀ ਹੋ ਰਹੀ ਸੀ ਜਦੋਂ ਅਗਾਜ ਐਨ ਜੀਓ ਨੂੰ ਪਤਾ ਲੱਗਾ ਤਾਂ ਉਹ ਪਰਮਪ੍ਰੀਤ ਸਿੰਘ ਵਿੱਟੀ ਦੀ ਅਗਵਾਈ ਵਿੱਚ ਉਥੇ ਪੁਹੰਚੇ ਅਤੇ ਓਹਨਾ ਨੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਜਜ਼ਬਾ ਐਨ ਜੀਓ ਦੇ ਗਗਨਦੀਪ ਸਿੰਘ ਨਾਗੀ ਅਤੇ ਮੈਡੀਕਲ ਐਸੋਸੀਏਸ਼ਨ ਦੇ ਵੀਰਾ ਨੂੰ ਮੌਕੇ ਤੇ ਬੁਲਾ ਲਿਆ ਜਿਸ ਗੱਲ ਵਧਦੀ ਵੇਖ ਕੇ ਮੈਨੇਜਰ ਨੇ ਚੰਡੀਗੜ੍ਹ ਹੈਡ ਆਫਿਸ ਵਿੱਚ ਮਾਲਕਾ ਨਾਲ ਗੱਲ ਕਾਰਵਾਈ ਜੌ ਪਹਿਲੇ ਟਾਲ ਮਟੋਲ ਕਰ ਰਹੇ ਸਨ ਓਹਨਾ ਵੱਲੋ ਇੱਕ ਹਫ਼ਤੇ ਦੇ ਅੰਦਰ ਪੈਮੇਂਟ ਕਲੀਅਰ ਕਰਨ ਅਤੇ ਸਾਰੀ ਪ੍ਰੈਸ ਸਾਹਮਣੇ ਔਫਸ਼ਲ ਲੇਟਰ ਦਿੱਤੀ

ਅਮ੍ਰਿਤਧਾਰੀ ਅਤੇ ਕੇਸਕੀ ਧਾਰੀ ਬੀਬੀ ਨੂੰ ਉਹ ਲੈਟਰ ਦੇ ਦਿੱਤੀ ਗਈ ਬੀਬੀ ਜੀ ਸਾਰੇ ਵੀਰਾ ਦਾ ਧੰਨਵਾਦ ਕੀਤਾ ਜਥੇਬੰਦੀਆਂ ਵੱਲੋ ਅੱਗੋ ਵੀ ਕੋਈ ਪ੍ਰੌਬਲਮ ਆਈ ਤਾਂ ਸਾਰੀ ਜਥੇਬੰਦੀਆਂ ਵੱਲੋਂ ਸਾਥ ਦੇਣ ਦੇਦਾ ਭਰੋਸਾ ਦਿੱਤਾ

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਇੰਦਰਪ੍ਰੀਤ ਸਿੰਘ ਸੋਢੀ, ਐਡਵੋਕੇਟ ਸਨਦੀਪ ਕੰਵਲ ਸਿੰਘ ਛਾਬੜਾ, ਅਮਰਜੀਤ ਸਿੰਘ ਮੰਗਾਂ, ਜਸਪ੍ਰੀਤ ਸਿੰਘ ਜੱਸੀ, ਪ੍ਰੋਫ਼ੈਸਰ ਸੁਖਜੀਤ ਸਿੰਘ, ਪ੍ਰਦੀਪ ਸਿੰਘ ਵਿੱਕੀ, ਤਜਿੰਦਰ ਸਿੰਘ ਰੋਬੀ, ਕਮਲ ਸਿੰਘ, ਪ੍ਰਬਜੀਤ ਸਿੰਘ, ਬਲਦੇਵ ਬੱਲੀ, ਬਿਕਰਮਜੀਤ ਸਿੰਘ ਟੀੰਕੂ, ਮਨਪ੍ਰੀਤ ਸਿੰਘ