Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਕਮਲਜੀਤ ਸਿੰਘ ਭਾਟਿਆ ਨੇ ਵੱਖ-ਵੱਖ ਰਾਜਨੀਤੀ ਨੇਤਾਵਾਂ ਨੂੰ ਆਮ ਪਾਰਟੀ ’ਚ ਸ਼ਾਮਲ ਕਰਵਾਏ

ਜਲੰਧਰ, (ਸੰਜੇ ਸ਼ਰਮਾ)-ਵੈਸਟ ਵਿਚ ਸਾਬਕਾ ਡਿਪਟੀ ਮੇਅਰ ਸ. ਕਮਲਜੀਤ ਸਿੰਘ ਭਾਟਿਆ ਨੇ ਦੌ ਤੋਂ ਵੱਧ ਔਰਤਾਂ ਅਤੇ ਰਾਜਨੀਤੀ ਨੇਤਾਵਾਂ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਵਾਇਆ। ਇਸ ਮੌਕੇ ਹਰਪਾਲ ਸਿੰਘ ਚੀਮਾ ਕੈਬਿਨੇਟ ਮੰਤਰੀ, ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ, ਸੁਸ਼ੀਲ ਰਿੰਕੂ ਉਮੀਦਵਾਰ ਜਲੰਧਰ ਲੋਕ ਸਭਾ, ਸ਼ੀਤਲ ਕੁਮਾਰ ਐਮ.ਐਲ ਏ, ਰਮਨ ਕੁਮਾਰ ਐਮ ਐਲ ਏ, ਜਗਰੂਪ ਸਿੰਘ ਸ਼ੇਖਾਵਤ ਚੈਅਰਮੈਨ, ਮੰਗਲ ਸਿੰਘ ਚੈਅਰਮੈਨ, ਰਾਜਵਿੰਦਰ ਕੌਰ ਥਿਆੜਾ ਚੈਅਰਪਰਸਨ , ਅਮ੍ਰਿਤਪਾਲ ਸਿੰਘ ਪ੍ਰਧਾਨ, ਜਗਬੀਰ ਸਿੰਘ ਬਰਾੜ, ਸ਼ਮਿੰਦਰ ਸਿੰਘ ਚੈਅਰਮੈਨ, ਬਾਲੀਵੁੱਡ ਐਕਟਰ ਵਰਿੰਦਰ ਘੁੰਮਣ, ਕਾਕੂ ਆਹਲੂਵਾਲੀਆ, ਪ੍ਰਵੇਸ਼ ਟਾਂਗਰੀ, ਮਲਵਿੰਦਰ ਸਿੰਘ ਲੱਕੀ, ਆਤਮ ਪ੍ਰਕਾਸ਼ ਬੱਬਲੂ ਆਦਿ ਹਾਜਿਰ ਸਨ ਓਹਨਾ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ l ਸ਼ਾਮਿਲ ਹੋਣ ਵਾਲਿਆਂ ਵਿਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਲੇ ਦਵਿੰਦਰ ਕੋਹਲੀ ਜਨਰਲ ਸਕੱਤਰ ਕਾਂਗਰਸ ਕਮੇਟੀ, ਅਸ਼ੋਕ ਚੌਹਾਨ ਬਲਾਕ ਪ੍ਰਧਾਨ, ਹਰਬੰਸ ਲਾਲ ਭਗਤ ਸੀਨੀਅਰ ਕਾਂਗਰਸ ਆਗੂ, ਸੁਦੇਸ਼ ਥਾਪਾ ਸੀਨੀਅਰ ਕਾਂਗਰਸ ਆਗੂ, ਸੁਭਾਸ਼ ਚੌਹਾਨ ਸੀਨੀਅਰ ਕਾਂਗਰਸ ਆਗੂ, ਰਾਜਿੰਦਰ ਬੱਬਰ, ਲਕਸ਼ਣ ਠਾਕੁਰ ਪਰਵਾਸੀ ਮਜਦੂਰ ਸੰਘ, ਗਰੀਨ ਲਾਈਫ ਵੈਲਫੇਅਰ ਸੋਸਾਇਟੀ ਕਮਲ ਤਕਰ ਪ੍ਰਧਾਨ, ਹਰਦਵਿੰਦਰ ਸਿੰਘ ਕੈਸ਼ੀਅਰ, ਹਰਪ੍ਰੀਤ ਸਿੰਘ ਗਾਂਧੀ ਸੀਨੀਅਰ ਮੀਤ ਪ੍ਰਧਾਨ, ਜੈਦਵਿੰਦਰ ਸਿੰਘ, ਲਵਲੀ ਓਬਰਾਏ, ਸੁਰੇਸ਼ ਕੁਮਾਰ, ਦਿਲਬਾਗ ਨਗਰ ਐਕਸਟੇਂਸ਼ਨ ਸੋਸਾਇਟੀ ਤੋਂ ਸਤੀਸ਼ ਕੁਮਾਰ ਪ੍ਰਧਾਨ, ਅਸ਼ਵਨੀ ਵਰਮਾ ਸੀਨੀਅਰ ਮੀਤ ਪ੍ਰਧਾਨ, ਡਾ.ਐਨ ਐਸ ਧਾਲੀਵਾਲ, ਬਖਤਾਵਰ ਸਿੰਘ, ਪ੍ਰਤਾਪ ਸਾਰੰਗਲ, ਸ਼ਾਮ ਸੁੰਦਰ, ਸੁਨੀਲ ਤਲਵਾੜ , ਨਿਊ ਰਸੀਲਾ ਨਗਰ ਵੈਲਫੇਅਰ ਸੋਸਾਇਟੀ ਤੋਂ ਬਲਵਿੰਦਰ ਸਿੰਘ ਗਰੀਨਲੈਂਡ ਪ੍ਰਧਾਨ, ਜਸਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸਤਨਾਮ ਅਰੋੜਾ ਜਨਰਲ ਸਕੱਤਰ, ਪੰਕਜ ਸਰਪਾਲ ਜਨਰਲ ਸਕੱਤਰ, ਯਸ਼ਪਾਲ ਸਾਰੰਗਲ ਸਕੱਤਰ, ਰਾਕੇਸ਼ ਨਾਗਰਾ ਮੀਤ ਪ੍ਰਧਾਨ , ਜਨਕ ਰਾਜ ਸਕੱਤਰ ਸ਼ਾਮਿਲ ਹੋਏ