Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਮਾਜਵਾਦੀ ਪਾਰਟੀ ਮੈਂਬਰ ਰੋਹੀਤ ਭਗਤ ਦਾ ਜਨਮਦਿਨ ਮੈਂਬਰਾਂ ਵੱਲੋਂ ਮਨਾਇਆ ਗਿਆ

ਸਮਾਜਵਾਦੀ ਪਾਰਟੀ ਮੈਂਬਰ ਰੋਹੀਤ ਭਗਤ ਦਾ ਜਨਮਦਿਨ ਮੈਂਬਰਾਂ ਵੱਲੋਂ ਮਨਾਇਆ ਗਿਆ

ਜਲੰਧਰ, (ਸੰਜੇ ਸ਼ਰਮਾ/ਅਸ਼ੋਕ ਭਗਤ)-ਸਮਾਜਵਾਦੀ ਪਾਰਟੀ ਸ. ਮਨਜੀਤ ਸਿੰਘ ਜਲੰਧਰ ਪ੍ਰਧਾਨ ਨੇ ਰੋਹੀਤ ਭਗਤ ਵਾਈਸ ਪ੍ਰਧਾਨ ਦਾ ਜਨਮਦਿਨ ਮੈਂਬਰਾਂ ਦੀ ਮੌਜੂਦਗੀ ਵਿਚ ਮਨਾਇਆ। ਇਸ ਦੌਰਾਨ ਕੇਕ ਕੱਟ ਕੇ ਰੋਹੀਤ ਭਗਤ ਨੂੰ ਸਮੂਹ ਮੈਂਬਰਾਂ ਨੇ ਜਮਨਦਿਨ ਦੀਆਂ ਮੁਬਾਰਕਾਂ ਦਿੱਤੀਆਂ। ਰੋਹੀਤ ਭਗਤ ਨੇ ਕੁਝ ਪੁਰਾਣੀਆਂ ਗੱਲਾਂ ਵੀ ਤਾਜੀਆਂ ਕੀਤੀਆਂ ਉਨ੍ਹਾਂ ਨੇ ਕਿਹਾ ਕਿ ਉਹ ਕਿਵੇਂ ਪਾਰਟੀ ’ਚ ਸ਼ਾਮਲ ਹੋਏ ਅਤੇ ਅੱਜ ਉਨ੍ਹਾਂ ਦਾ ਮਾਨ ਸਮਾਨ ਕੀਤਾ ਜਾ ਰਿਹਾ ਹੈ। ਰੋਹੀਤ ਭਗਤ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਮਾਨ ਹੈ ਕਿ ਸ. ਮਨਜੀਤ ਸਿੰਘ ਉਨ੍ਹਾਂ ਨੇ ਮੈਨੂੰ ਵਾਈਸ ਪ੍ਰਧਾਨ ਦਾ ਅਹੁੱਦਾ ਦਿੱਤਾ ਤੇ ਸਮੂਹ ਮੈਂਬਰਾਂ ਦਾ ਜਿਨ੍ਹਾਂ ਨੇ ਅੱਜ ਮੈਨੂੰ ਫੋਟੋ ਗਿਫਟ ਕੀਤੀ। ਇਸ ਮੌਕੇ ’ਤੇ ਰਮੇਸ਼ ਭਗਤ, ਰਵਿ ਭਗਤ, ਸੋਮਨਾਥ, ਜਾਨੀ ਬਰਾੜ, ਬੰਟੀ ਸੈਡਲ, ਸਾਹਿਲ ਭਗਤ, ਸੂਰਜ ਆਨੰਦ ਆਦਿ ਨਜਰ ਆਏ।