ਸਤਿਗੁਰੂ ਕਬੀਰ ਧਰਮਸ਼ਾਲਾ ਮੰਦਿਰ ਪ੍ਰਬੰਧਕ ਕਮੇਟੀ ਤਿਲਕ ਨਗਰ ਨੂੰ ਸ਼੍ਰੀ ਸ਼ੀਤਲ ਅੰਗੁਰਾਲ ਵੱਲੋਂ ਤਿੰਨ ਵਿੰਡੋ ਏ.ਸੀ. ਭੇਂਟ
ਜਲੰਧਰ,(ਸੰਜੇ ਸ਼ਰਮਾ)-ਜਲੰਧਰ ਦੇ ਤਿਲਕ ਨਗਰ ਸਥਿਤ ਸਤਿਗੁਰੂ ਕਬੀਰ ਧਰਮਸ਼ਾਲਾ ਮੰਦਿਰ ਪ੍ਰਬੰਧਕ ਕਮੇਟੀ ਨੂੰ ਸਮਾਜਸੇਵੀ ਸ਼੍ਰੀ ਸ਼ੀਤਲ ਅੰਗੁਰਾਲ ਵੱਲੋਂ ਸੰਗਤ ਦੀ ਸਹੂਲਤ ਲਈ ਤਿੰਨ ਵਿੰਡੋ ਏਅਰ ਕੰਡੀਸ਼ਨਰ (ਏ.ਸੀ.) ਭੇਂਟ ਕੀਤੇ ਗਏ।…
