Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ਤੇ ਭਾਰਤ ਮਾਤਾ ਦੀ ਜੈ ਦੇ ਜੈਕਾਰਿਆ ਨਾਲ ਗੂੰਜਿਆਂ ਕਾਂਗਰਸ ਭਵਨ

ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ਤੇ ਭਾਰਤ ਮਾਤਾ ਦੀ ਜੈ ਦੇ ਜੈਕਾਰਿਆ ਨਾਲ ਗੂੰਜਿਆਂ ਕਾਂਗਰਸ ਭਵਨ

ਅੱਜ ਕਾਂਗਰਸ ਭਵਨ ਵਿਖੇ ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ਤੇ ਭਾਰਤ ਮਾਤਾ ਦੀ ਜੈ ਦੇ ਜੈਕਾਰਿਆ ਨਾਲ ਗੂੰਜਿਆਂ ਕਾਂਗਰਸ ਭਵਨ । ਇਸ ਮੌਕੇ ਤੇ ਕਾਂਗਰਸ ਭਵਨ ਵਿਖੇ ਸਾਡੇ ਦੇਸ਼ ਦੀ ਸ਼ਾਨ ਝੰਡਾ ਤਿਰੰਗਾਂ ਲਹਿਰਾਇਆ ਗਿਆ । ਇਸ ਮੌਕੇ ਤੇ ਪੰਜਾਬੀ ਲੱਖਾ ਸਿੰਗਰ ਵਲੋ ਦੇਸ਼ ਭਗਤੀ ਦੇ ਗੀਤਾਂ ਨਾਲ ਸਾਰਿਆਂ ਦਾ ਮਨ ਮੋਹਿਆ ।

ਇਸ ਮੌਕੇ ਤੇ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਹਲਕਾ ਜਲੰਧਰ ਵੈਸਟ ਤੋ ਇੰਚਰਾਜ ਸੁਰਿੰਦਰ ਕੌਰ ਨੇ ਕਿਹਾ ਅੱਜ ਦੇ ਦਿਨ ਦਾ ਸਾਡੇ ਦੇਸ਼ ਲਈ ਵਿਸ਼ੇਸ਼ ਮਹੱਤਵ ਹੈ, ਅਜ ਦੇ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ । ਇਸ ਮੌਕੇ ਤੇ ਪ੍ਰੇਮ ਨਾਥ ਦਕੋਹਾ, ਰਸ਼ਪਾਲ ਜਾਖੂ, ਜਗਜੀਤ ਕੰਬੋਜ, ਵਿਪਿਨ ਕੁਮਾਰ, ਜਗਦੀਪ ਸੋਨੂੰ ਸੰਧਰ , ਸੋਹਣ ਲਾਲ ਬਾਵਾ, ਰਵਿੰਦਰ ਲਾਡੀ, ਦੀਨਾ ਨਾਥ ਪ੍ਰਧਾਨ, ਨਰੇਸ਼ ਵਰਮਾ, ਰੋਹਨ ਚੱਢਾ, ਅਮਰੀਕ ਗਿੱਲ, ਬਲਰਾਜ ਠਾਕੁਰ, ਪਵਨ ਕੁਮਾਰ, ਡਾ ਜਸਲੀਨ ਸੇਠੀ, ਨਵਦੀਪ ਜਾਰੇਵਾਲ, ਸੁਖਵਿੰਦਰ ਕੁਮਾਰ, ਮਨਦੀਪ ਜੱਸਲ, ਜਗਦੀਸ਼ ਦਕੋਹਾ, ਵਿਜੇ ਦਕੋਹਾ, ਮਨੋਜ ਕੁਮਾਰ ਮਨੂੰ, ਮੱਖਣ ਸਿੰਘ, ਜਗਜੀਤ ਜੀਤਾ, ਸੁਭਾਸ਼ ਢੱਲ, ਸਤਪਾਲ ਮੀਕਾ, ਅਵਤਾਰ ਵਿਰਦੀ, ਮੁਨੀਸ਼ ਪਾਹਵਾ, ਵਿਕਰਮ ਦੱਤਾ ਐਡਵੋਕੇਟ, ਪਰਮਜੀਤ ਗੋਲਡੀ, ਸੰਜੀਵ ਦੁਆ, ਲਵੀ ਸੋਹਲ, ਅਤੁਲ ਚੱਢਾ, ਮਨਜੀਤ ਸਿੰਘ ਸਿਮਰਨ, ਪ੍ਰੇਮ ਪਾਲ ਡੁਮੇਲੀ, ਸੰਜੇ ਸੌਂਕਰ, ਹਾਮਿਦ ਮਸੀਹ, ਜਗਦੀਪ ਸਿੰਘ, ਲੇਖ ਰਾਜ, ਆਤਮ ਪ੍ਰਕਾਸ਼ ਪਾਸ਼ੀ, ਸੁਧੀਰ ਘੁੱਗੀ, ਰਜਨੀ ਰੇਰੂ , ਜਸਵਿੰਦਰ ਜੱਸੀ, ਚੰਦਰ ਕਾਂਤਾ, ਪਿੰਕੀ, ਸ਼ਬਨਮ, ਗੁਰਮੀਤ ਜੱਸੀ, ਜਯੋਤੀ ਵਰਮਾ ਮੌਜੂਦ ਸਨ