Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਕੌੜਾ ਜੂਅਲਰਜ਼: ਫਗਵਾੜਾ ਦਾ ਬਹੁਤ ਪੁਰਾਣਾ ਅਤੇ ਭਰੋਸੇਯੋਗ ਜੂਅਲਰੀ ਸਟੋਰ

ਕੌੜਾ ਜੂਅਲਰਜ਼: ਫਗਵਾੜਾ ਦਾ ਬਹੁਤ ਪੁਰਾਣਾ ਅਤੇ ਭਰੋਸੇਯੋਗ ਜੂਅਲਰੀ ਸਟੋਰ

ਫਗਵਾੜਾ (ਸੰਜੇ ਸ਼ਰਮਾ)-ਕੌੜਾ ਜੂਅਲਰਜ਼ ਜੋ ਕਿ ਫਗਵਾੜਾ ਦਾ ਬਹੁਤ ਪੁਰਾਣਾ ਅਤੇ ਭਰੋਸੇਯੋਗ ਜੂਅਲਰੀ ਸਟੋਰ ਹੈ, ਸ਼ਹਿਰ ਦੇ ਇਲਾਵਾ 125 ਪਿੰਡਾਂ ਵਿੱਚ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਕੌੜਾ ਜੂਲਰਸ ਦੇ ਐਮਡੀ ਸ੍ਰੀ ਸੁਨੀਲ ਕੌੜਾ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਵੀਐਸਆਈ ਮਾਰਕ ਅਤੇ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਯੂਆਈਡੀ ਹੋਇਆ ਸਾਰਟੀਫਾਇਡ ਮਾਲ ਮਿਲਦਾ ਹੈ। ਸਰਕਾਰ ਵੱਲੋਂ ਗੋਲਡ ਟੈਸਟਿੰਗ ਮਸ਼ੀਨ ਵੀ ਉਪਲਬਧ ਕਰਵਾਈ ਗਈ ਹੈ, ਜਿਸ ਨਾਲ ਹਰ ਗਹਿਣਾ ਪੂਰੀ ਤਰ੍ਹਾਂ ਜਾਂਚਿਆ ਅਤੇ ਪ੍ਰਮਾਣਿਤ ਹੁੰਦਾ ਹੈ। ਗੋਲਡ ਦੇ ਨਾਲ-ਨਾਲ ਡਾਇਮੰਡ ਜੂਲੀਅਰੀ ਵੀ ਮਿਲਦੀ ਹੈ। ਹਰ ਤਰ੍ਹਾਂ ਦੇ ਸੈੱਟ ਅਤੇ ਗ੍ਰਾਹਕ ਦੀ ਮੰਗ ਅਨੁਸਾਰ ਜੂਅਲਰੀ ਤਿਆਰ ਕੀਤੀ ਜਾਂਦੀ ਹੈ।

ਕੌੜਾ ਜੂਅਲਰਜ਼ ਦੇ ਫਗਵਾੜਾ ਵਿੱਚ ਦੋ ਸ਼ੋਰੂਮ ਹਨ। ਇੱਕ ਫਰੰਟੀਅਰ ਮੇਨ ਮਾਰਕੀਟ ਵਿੱਚ ਅਤੇ ਦੂਜਾ ਗੌਸ਼ਾਲਾ ਰੋਡ ’ਤੇ ਸਥਿਤ ਹੈ। ਤਿਉਹਾਰ ਦੇ ਸੀਜ਼ਨ ਵਿੱਚ ਗਾਹਕ ਇੱਥੇ ਆ ਕੇ ਆਪਣੀ ਮਨਪਸੰਦ ਜੂਅਲਰੀ ਖਰੀਦ ਕੇ ਲੈ ਜਾ ਸਕਦੇ ਹਨ। ਅਸੀਂ ਉਮੀਦ ਕਰਦੇ ਹਾਂ ਅਤੇ ਸਵਾਗਤ ਕਰਦੇ ਹਾਂ ਕਿ ਤੁਸੀਂ ਵੀ ਇੱਥੇ ਆਓ ਤੇ ਆਪਣੀ ਪਸੰਦ ਦੀ ਜੂਅਲਰੀ ਖਰੀਦੋ।