Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਹੱਲਾ ਨਿਹੰਗ ਸਿੰਘਾਂ 28ਮਾਰਚ ਦਿਨ ਸ਼ਨੀਵਾਰ ਨੂੰ

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਹੱਲਾ ਨਿਹੰਗ ਸਿੰਘਾਂ 28ਮਾਰਚ ਦਿਨ ਸ਼ਨੀਵਾਰ ਨੂੰ।

ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵੱਲੋ ਪਿੰਡ ਸੂਬਾਨਾ ਅਤੇ ਸਮੂਹ ਸਿੱਖ ਸੰਗਤਾਂ ਦੇ ਸਹਿਜੋਗ ਨਾਲ ਇੱਕ ਵਿਸ਼ਾਲ ਮੁਹੱਲਾ ਨਿਹੰਗ ਸਿੰਘਾਂ 28 ਮਾਰਚ ਦਿਨ ਸ਼ਨੀਵਾਰ ਦੁਪਹਿਰ ਦੇ 3ਵਜੇ ਪਿੰਡ ਸੁਬਾਨਾ ਤੋਂ ਆਰੰਭ ਹੋ ਕੇ ਥਾਣਾ ਡਵੀਜ਼ਨ ਨੰਬਰ 7 ਗੁਰਦੁਆਰਾ ਸਾਹਿਬ ਫੇਜ ਨੰਬਰ 1ਪੈਟਰੋਲ ਪੰਪ ਦਯਾ ਨੰਦ ਚੌਂਕ।

ਗੁਰਦਆਰਾ ਬਾਬਾ ਜੀਵਨ ਸਿੰਘ ਗੜਾ ਤੋ ਹੁੰਦਾ ਹੋਇਆ ਵਾਪਿਸ ਪਿੰਡ ਸੁਬਾਨਾ ਵਿਖੇ ਸਮਾਪਤ ਹੋਵੇਗਾ ਇਸ ਤੋਂ ਪਹਿਲਾਂ 26ਮਾਰਚ ਸੂਬਾਨਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10ਵੱਜੇ ਆਰੰਭ ਹੋਣਗੇ ਅਤੇ ਭੋਗ 28ਮਰਵ ਸਵੇਰੇ 9,30ਤੇ ਪੈਣਗੇ ਇਹ ਜਾਣਕਾਰੀ ਦਿੰਦੇ ਹੋਏ ਮੁਹੱਲਾ ਦੇ ਪ੍ਰਬੰਧਕ ਰਾਜਵੀਰ ਸਿੰਘ ਸੁਬਾਨਾ ਗੁਰਸੇਵਕ ਸਿੰਘ ਸੁਬਾਨਾ ਗੁਰਪ੍ਰੀਤ ਸਿੰਘ ਸੁਬਾਨਾ ਨੇ ਦਿੱਤੀ ਉਹਨਾਂ ਦੱਸਿਆ ਕਿ ਮੁਹੱਲਾ ਵਿਚ ਨਗਾਰੇ ਘੋੜ ਸਵਾਰ ਸਿੰਘ ਵੱਡੀ ਗਿਣਤੀ ਵਿਚ ਪੂਰੀ ਸ਼ਾਨੋ ਸ਼ੌਕਤ ਨਾਲ ਸ਼ਾਮਲ ਹੋਣਗੇ ਇਸ ਮੁਹੱਲੇ ਵਿਚ ਵੱਖ ਵੱਖ ਦਲ ਬਲ ਪੂਰੇ ਜਾਹੋਜਲਾਲ ਨਾਲ ਸ਼ਾਮਲ ਹੋਣ ਗੇ ਇਸ ਸੰਬੰਧ ਵਿੱਚ ਮੁਹੱਲੇ ਦੇ ਪ੍ਰਬੰਧਕ ਅੱਜ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਵਿਚ ਸਦਾ ਪੱਤਰ ਦੇਣ ਲਈ ਪੁਹੰਚੇ ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਅਰਵਿੰਦਰ ਪਾਲ ਸਿੰਘ ਬਬਲੂ ਹਰਪਰੀਤ ਸਿੰਘ ਸੋਨੂ ਅਤੇ ਪਰਬੰਧਕਾਂ ਨਾਲ ਫਤਹਿ ਸਿੰਘ ਸ਼ਰਨਦੀਪ ਸਿੰਘ ਮਨਪ੍ਰੀਤ ਸਿੰਘ ਹਰਪ੍ਰੀਤ ਸਿੰਘ ਰਿੰਕੂ ਸੁਭਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜਰ ਸਨ