Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing GS Honda Activa ਵਿਵਾਦ ਨੂੰ ਨਵਾਂ ਮੋੜ, HT Coil ਦੀ ਢਿੱਲੀ ਤਾਰ ਨਿਕਲੀ ਸਮੱਸਿਆ

GS Honda Activa ਵਿਵਾਦ ਨੂੰ ਨਵਾਂ ਮੋੜ, HT Coil ਦੀ ਢਿੱਲੀ ਤਾਰ ਨਿਕਲੀ ਸਮੱਸਿਆ

ਜਲੰਧਰ, (ਸੋਸ਼ਲ ਮੀਡੀਆ)–ਫੁੱਟਬਾਲ ਚੌਂਕ ਨੇੜੇ ਸਥਿਤ GS Honda ਦੇ ਸ਼ੋਅਰੂਮ ਤੋਂ ਕਰੀਬ 23 ਦਿਨ ਪਹਿਲਾਂ ਖਰੀਦੀ ਗਈ Activa ਨੂੰ ਲੈ ਕੇ ਇੱਕ ਵਿਅਕਤੀ ਵੱਲੋਂ ਵਾਹਨ ਸਬੰਧੀ ਸ਼ਿਕਾਇਤ ਦੇ ਦਾਅਵੇ ਤੋਂ ਬਾਅਦ ਮਾਮਲਾ ਚਰਚਾ ਵਿੱਚ ਆਇਆ। ਦੀਪਕ ਨਾਮਕ ਵਿਅਕਤੀ ਨੇ ਵਾਹਨ ਵਿੱਚ ਤੇਲ ਪਾਉਣ ਸਬੰਧੀ ਸਮੱਸਿਆ ਹੋਣ ਦੇ ਦੋਸ਼ ਲਗਾਏ ਅਤੇ ਮਾਮਲਾ ਪੁਲਿਸ ਤੱਕ ਪਹੁੰਚਣ ਦੀ ਸਥਿਤੀ ਵੀ ਬਣੀ।

ਇਸ ਤੋਂ ਬਾਅਦ GS Honda ਵੱਲੋਂ Activa ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ HT Coil ਦੀ ਤਾਰ ਢਿੱਲੀ ਪਾਈ ਗਈ, ਜਿਸਨੂੰ ਤਕਨੀਕੀ ਟੀਮ ਵੱਲੋਂ ਠੀਕ ਕਰ ਦਿੱਤਾ ਗਿਆ। ਇਸ ਉਪਰੰਤ ਗਾਹਕ ਨੂੰ ਬੁਲਾ ਕੇ ਵਾਹਨ ਦੀ ਦੁਬਾਰਾ ਜਾਂਚ ਅਤੇ ਟੈਸਟ ਰਾਈਡ ਕਰਵਾਈ ਗਈ।

ਜਾਰੀ ਕੀਤੇ ਗਏ ਸੰਤੁਸ਼ਟੀ ਨੋਟ ਮੁਤਾਬਕ ਟੈਸਟ ਰਾਈਡ ਦੌਰਾਨ ਵਾਹਨ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਰਹੀ ਅਤੇ ਕੋਈ ਹੋਰ ਖ਼ਰਾਬੀ ਸਾਹਮਣੇ ਨਹੀਂ ਆਈ। HT Coil ਦੀ ਤਾਰ ਠੀਕ ਕੀਤੇ ਜਾਣ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ।