Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਗਊ ਧਨ ਸਬੰਧੀ ਐਨਜੀਓ ਅੱਜ ਕੀ ਪੁਕਾਰ ਨਾਲ ਵਿਚਾਰ ਵਟਾਂਦਰ

ਗਊ ਧਨ ਸਬੰਧੀ ਐਨਜੀਓ ਅੱਜ ਕੀ ਪੁਕਾਰ ਨਾਲ ਵਿਚਾਰ ਵਟਾਂਦਰ

ਜਲੰਧਰ, (ਸੰਜੇ ਸ਼ਰਮਾ)-ਗਊ ਧਨ ਦੀ ਰੱਖਿਆ ਬਹੁਤ ਜਰੂਰੀ ਹੈ। ਸਾਬਕਾ ਚੇਅਰਮੈਨ ਕੀਮਤੀ ਭਗਤ ਸਊ ਸੇਵਾ ਕਸ਼ਿਮਨ ਪੰਜਾਬ ਨੇ ਕਿਹਾ ਕਿ ਅੱਜ ਗਊ ਮਾਸ ਦਾ ਤਸਕਰੀ ਕੀਤੀ ਜਾਂਦੀ ਹੈ। ਇਕ ਟਰੱਕ ਜਿਸ ਦੇ ਬਾਹਰ ਫਰੈਸ਼ ਫੁੱਡ ਲਿਖਿਆ ਹੋਇਆ ਸੀ ਪਰ ਟਰੱਕ ਦੇ ਅੰਦਰ ਗਊ ਮਾਸ ਕਾਫੀ ਸਾਰਾ ਭਰਿਆ ਹੋਇਆ ਸੀ। ਇਸ ਤਰ੍ਹਾਂ ਦੇ ਕਾਰੋਬਾਰ ’ਤੇ ਸਖਤ ਕਾਨੂੰਨ ਹੋਣਾ ਚਾਹੀਦਾ ਹੈ। ਸਵਾਰਿਸ ਗਊਆਂ ਨੂੰ ਸੜਕਾਂ ’ਤੇ ਹਮੇਸ਼ਾ ਹੀ ਦੇਖਿਆ ਜਾਂਦਾ ਹੈ। ਇਨ੍ਹਾਂ ਦੀ ਸਾਂਭ ਸੰਭਾਲ ਲਈ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ। ਸਰਕਾਰ ਕੋਲ 5 ਕਰੋੜ ਰੁਪਏ ਗਊ ਧਨ ਦੀ ਰੱਖਿਆ ਲਈ ਇਕੱਠਾ ਕੀਤਾ ਗਿਆ ਉਸ ਨੂੰ ਰਿਲੀਜ ਕਰਨਾ ਚਾਹੀਦਾ ਹੈ।

ਗਊ ਸੰਭਾਲ ਲਈ 512 ਥਾਵਾਂ ’ਤੇ ਖੋਲ੍ਹੇ ਗਏ ਹਨ। ਉਨ੍ਹਾਂ ਦੀ ਹਾਲਾਤ ਤਰਸਯੋਗ ਬਣੀ ਹੋਈ ਹੈ। ਚਾਰਾ ਲੈਣ ਲਈ ਪੈਸੇ ਤੱਕ ਨਹੀਂ ਹਨ। ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਫੰਡ ਰਿਲੀਜ ਕੀਤੀ ਜਾਵੇ। ਇਸ ਸਬੰਧ ’ਚ ਅੱਜ ਕੀ ਪੁਕਾਰ ਐਨਜੀਓ ਦੇ ਪ੍ਰਧਾਨ ਅਨਿਲ ਸਹਿਗਲ, ਵਾਈਸ ਪ੍ਰਧਾਨ ਸੁਧੀਰ ਕਪੂਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਅੱਜ ਪੁਕਾਰ ਐਨਜੀਓ ਲਗਾਤਾਰ ਰਲ ਉਸੇ ਮੁੱਦੇ ’ਤੇ ਆਵਾਜ ਉਠਾਉਂਦੇ ਜਿਸ ਦੀ ਸਾਨੂੰ ਸਭ ਜਰੂਰਤ ਹੁੰਦੀ ਹੈ। ਚਾਹੇ ਉਹ ਕੂੜਾ ਸਬੰਧੀ ਹੋਵੇ। ਉਹ ਸਰਕਾਰ ਕੋਲ ਆਰਟੀਆਈ ਦੇ ਜਰੀਏ ਜਾਣਕਾਰੀ ਲੈਂਦੇ ਹਨ।