Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਖ਼ਾਲਸਾ ਮਾਰਚ ਵਿੱਚ ਸਰਦਾਰੀਆ ਟਰੱਸਟ ਅਤੇ ਸਿੱਖ ਯੂਥ ਕਲੱਬ ਦਸਤਾਰਾਂ ਦੇ ਲੰਗਰ ਲਗਾਏ ਜਾਣਗੇ 13ਅਪ੍ਰੈਲ ਨੂੰ ਦੁਪਹਿਰ ਦੇ 2,ਵਜੇ ਤੋਂ ਨੌਵੀਂ

ਖ਼ਾਲਸਾ ਮਾਰਚ ਵਿੱਚ ਸਰਦਾਰੀਆ ਟਰੱਸਟ ਅਤੇ ਸਿੱਖ ਯੂਥ ਕਲੱਬ ਦਸਤਾਰਾਂ ਦੇ ਲੰਗਰ ਲਗਾਏ ਜਾਣਗੇ 13ਅਪ੍ਰੈਲ ਨੂੰ ਦੁਪਹਿਰ ਦੇ 2,ਵਜੇ ਤੋਂ ਨੌਵੀਂ

ਖ਼ਾਲਸਾ ਮਾਰਚ ਵਿੱਚ ਸਰਦਾਰੀਆ ਟਰੱਸਟ ਅਤੇ ਸਿੱਖ ਯੂਥ ਕਲੱਬ ਦਸਤਾਰਾਂ ਦੇ ਲੰਗਰ ਲਗਾਏ ਜਾਣਗੇ 13ਅਪ੍ਰੈਲ ਨੂੰ ਦੁਪਹਿਰ ਦੇ 2,ਵਜੇ ਤੋਂ ਨੌਵੀਂ ਪਾਤਸ਼ਾਹੀ ਤੋਂ ਜੌ ਖਾਲਸਾ ਮਾਰਚ ਆਰੰਭ ਹੋਣਾ ਹੈ ਉਸ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ ਲਈ ਵੱਖ ਵੱਖ ਜਥੇਬੰਦੀਆਂ ਪੱਬਾ ਭਾਰ ਹੋ ਰਹੀਆਂ ਹਨ ਸਿੱਖ ਯੂਥ ਕਲੱਬ ਅਤੇ ਸਰਦਾਰੀਆ ਟਰੱਸਟ ਪੰਜਾਬ ਵੱਲੋਂ ਖਾਲਸਾ ਮਾਰਚ ਦੀ ਆਰੰਭਤਾ ਤੋਪਹਿਲਾ ਸਵੇਰੇ 10ਵਜੇ ਤੋਂ ਗੁਰਦਵਾਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਦੇ ਬਾਹਰ ਜਿਨ੍ਹਾਂ ਲੋਗਾਂ ਨੇ ਦਸਤਾਰਾਂ ਬਣਾਉਣੀਆ ਹੋਣ ਓਹਨਾ ਨੂ ਦਸਤਾਰਾਂ ਸਜਾਉਣ ਦੀ ਸੇਵਾ ਕਰਨ ਗੇ ਇਹ ਸੇਵਾ ਨਿਰੰਤਰ ਖਾਲਸਾ ਮਾਰਚ ਦੀ ਆਰੰਭਤਾ ਤਕ ਚਲਗੀ ਜਿੰਨਾ ਲੋਗਾ ਕੋਲ ਦਸਤਾਰਾਂ ਨਾ ਹੋਈਆਂ ਇਹ ਨੂੰ ਦਸਤਾਰਾਂ ਬਿਨਾ ਭੇਟਾ ਦੇ ਦਿੱਤੀਆਂ ਜਾਣਗੀਆਂ ਦੋਨੋਂ ਜੱਥੇਬੰਦੀਆਂ ਦੇ ਆਗੂ ਸਤਨਾਮ ਸਿੰਘ ਦੜਬੀਖਾਨਾ ਹਰਪ੍ਰੀਤ ਸਿੰਘ ਸਿੱਧਵਾਂ ਗੁਰਦੀਪ ਸਿੰਘ ਜਸਪ੍ਰੀਤ ਸਿੰਘ ਸਾਹਿਬ ਪ੍ਰੀਤ ਸਿੰਘ ਨਵਜੋਤ ਸਿੰਘ ਸ਼ੈਰੀ ਮਨਬੀਰ ਸਿੰਘ ਪਰੁਲ ਦਮਨਪ੍ਰੀਤ ਸਿੰਘ ਤਜਿੰਦਰ ਸਿੰਘ ਬਲਵਿੰਦਰ ਗੁਰਪ੍ਰੀਤ ਸਿੰਘ ਜਗਜੀਤ ਸਿੰਘ ਬਾਵਾ ਅਤੇ ਹਤਪ੍ਰੀਤ ਸਿੰਘ ਨੇ ਦੱਸਿਆ ਕਿ ਜਿਹੜੇ ਸਹਿਜਧਾਰੀ ਲੋਗਾ ਨੇ ਪਟਕੇ ਬਨਵਾਂਣਏ ਹੋਣਗੇ ਓਹਨਾ ਨੂ ਵੀ ਪਟਕੇ ਬਨੇ ਜਾਣਗੇ ਪਟਕੇ ਵੀ ਬਿਨਾਂ ਭੇਟਾ ਦੇ ਹੋਣਗੇ ਇਸ ਮੌਕੇ ਤੇ ਖਾਲਸਾ ਮਾਰਚ ਦੇ ਪ੍ਰਬੰਧਕ ਹਰਪਾਲ ਸਿੰਘ ਚੱਡਾ ਕਮਲਜੀਤ ਸਿੰਘ ਟੋਨੀ ਗੁਰਕਿਰਪਾਲ ਸਿੰਘ ਤਜਿੰਦਰ ਸਿੰਘ ਪਰਦੇਸੀ ਪਰਮਪ੍ਰੀਤ ਸਿੰਘ ਵਿਟੀ ਹਰਪ੍ਰੀਤ ਸਿੰਘ ਨੀਟੂ ਗੁਰਦੇਵ ਸਿੰਘ ਭਾਟੀਆ ਨੇ ਕਿਹਾ ਕਿ ਦਸਤਾਰ ਬਣਨ ਦੀ ਸੇਵਾ ਕਰਨੀ ਬੜਾ ਵੱਡਾ ਉਪਰਾਲਾ ਅਸੀ ਸਾਰੇ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਅਤੇ ਸੰਗਤਾ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਪਰਿਵਾਰਾ ਸਮੇਤ ਖਾਲਸਾ ਮਾਰਚ ਵਿੱਚ ਸ਼ਾਮਲ ਹੋਣ ਅਤੇ ਕੇਸਰੀ ਦਸਤਾਰਾਂ ਅਤੇ ਦੁਪੱਟੇ ਅਤੇ ਚਿੱਟਾ ਕੁੜਤਾ ਪਜਾਮਾ ਅਤੇ ਚਿੱਟੇ ਸੂਟ ਪਾਂ ਕੇ ਸਮੇਂ ਸਿਰ ਹਾਜਰੀ ਭਰਨ ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ ਸਕੱਤਰ ਮਨਜੀਤ ਸਿੰਘ ਠੁਕਰਾਲ ਗੁਰਜੀਤ ਸਿੰਘ ਪੋਪਲੀ ਗਗਨਦੀਪ ਸਿੰਘ ਨਾਗੀ ਰਾਜਵੰਤ ਸਿੰਘ ਸੁੱਖਾ ਰਣਜੀਤ ਸਿੰਘ ਨੋਨੀ ਪ੍ਰੀਤਮ ਸਿੰਘ ਬੰਟੀ ਰਾਠੌਰ ਸੁਖਜੀਤ ਸਿੰਘ ਹਾਜਰ ਸਨ