Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਭਾਰਤ ਦੇ ਪ੍ਰਧਾਨ ਕੋਲ ਸਿਰਫ ਸਟਾਰਾਂ ਲਈ ਹੀ ਸਮੇਂ ਕਿਉਂ?

ਭਾਰਤ ਦੇ ਪ੍ਰਧਾਨ ਕੋਲ ਸਿਰਫ ਸਟਾਰਾਂ ਲਈ ਹੀ ਸਮੇਂ ਕਿਉਂ?

ਜਲੰਧਰ, (ਬਿਊਰੋ)-ਸੋਸ਼ਲ ਮੀਡੀਆ ’ਤੇ ਅਕਸਰ ਕੁਝ ਨਵਾਂ ਦੇਖਣ ਜਾਂ ਸੁਣਨ ਨੂੰ ਮਿਲ ਹੀ ਜਾਂਦਾ ਹੈ। ਕੁਝ ਦਿਨ ਪਹਿਲਾਂ ਪੰਜਾਬੀ ਸਿੰਗਰ ਦਲਜੀਤ ਦੁਸ਼ਾਂਝ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਿਲੇ। ਉਨ੍ਹਾਂ ਦੀਆਂ ਫੋਟੋਆਂ ਲਗਾਤਾਰ ਸੋਸ਼ਲ ਮੀਡੀਆ ਦੇ ਵਾਈਰਲ ਹੋਈ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਪੂਰ ਪਰਿਵਾਰ ਨਾਲ ਮਿਲ ਸਨ। ਉਹ ਵੀ ਫੋਟੋਆਂ ਬਹੁਤ ਸੋਸ਼ਲ ਮੀਡੀਆ ’ਤੇ ਵਾਇਰ ਹੋਈ।

ਪਰ ਇਕ ਬੇਨਤੀ ਕਿਸੇ ਨੇ ਪਾਈ ਹੋਈ ਸੀ। ਕਿਸੇ ਨੇ ਲਿਖਿਆ ਨੇ ਮੋਦੀ ਜੀ ਕਦੇ ਸਾਡੀ ਵੀ ਸੁਣ ਲਓ ਮੈਂ ਅਪਣੀ ਪ੍ਰੇਸ਼ਾਨੀ ਦੀ ਈ-ਮੇਲ ਸਪੀਟ ਪੋਸਟ ਕਰ ਚੁੱਕਿਆਂ ਹਾਂ ਪਰ ਅਜੇ ਤੱਕ ਕੁਝ ਨਹੀਂ ਹੋਇਆ। ਇਸ ਤਰ੍ਹਾਂ ਦੇ ਮੈਸੇਜ ਕਾਫੀ ਭਾਵੁਕ ਕਰਨ ਵਾਲੀ ਹੁੰਦੀ ਹੈ।