Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਐਚ.ਐਮ.ਵੀ. ਵਿਖੇ ਲੀਡਰਸ਼ਿਪ ਤਾਓ ਵਿਸ਼ੇ ਤੇ ਵਰਕਸ਼ਾਪ ਦਾ ਆਯ¯ਜਨ

ਹੰਸਰਾਜ ਮਹਿਲਾ ਮਹਾਵਿਿਦਆਲਾ, ਜਲੰਧਰ ਦੇ ਪੀਜੀ ਵਿਭਾਗ ਸਾਈਕ¯ਲ¯ਜੀ ਅਤੇ ਐਨਸੀਸੀ ਯੂਨਿਟ ਦੇ ਸੰਯ¹ਕਤ ਸਹਿਯ¯ਗ ਨਾਲ ਪ੍ਰਿੰਸੀਪਲ ਪ੍ਰ¯. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਦੇਖਰੇਖ ਹੇਠ ਲੀਡਰਸ਼ਿਪ ਤਾਓ ਵਿਸ਼ੇ ਤੇ ਇਕ ਦਿਨਾ ਵਰਕਸ਼ਾਪ ਦਾ ਆਯ¯ਜਨ ਕੀਤਾ ਗਿਆ। ਬਤ½ਰ ਰਿਸ¯ਰਸ ਪਰਸਨ ਕਰਨਲ ਅਜੈਦੀਪ ਸਿੰਘ ਡਾਲੀ ਮ½ਜੂਦ ਸਨ। ਡੀਨ ਯੂਥ ਵੈਲਫੇਅਰ ਸ਼੍ਰੀਮਤੀ ਨਵਰੂਪ, ਸਾਈਕ¯ਲ¯ਜੀ ਵਿਭਾਗ ਮ¹ਖੀ ਡਾ. ਆਸ਼ਮੀਨ ਕ½ਰ ਅਤੇ ਐਨਸੀਸੀ ਆਫਿਸਰ ਲੈਫਟੀਨੈਂਟ ਸ¯ਨੀਆ ਮਹੇਂਦਰੂ ਨੇ ਪਲਾਂਟਰ ਭੇਂਟ ਕਰਕੇ ਸਵਾਗਤ ਕੀਤਾ। ਕਰਨਲ ਅਜੈਦੀਪ ਸਿੰਘ ਡਾਲੀ ਨੇ ਆਪਣੇ ਸੰਬ¯ਧਨ ਦੀ ਸ਼¹ਰੂਆਤ ਤਾਓ ਸ਼ਬਦ ਦਾ ਅਰਥ ਸਮਝਾੳ¹ਣ ਨਾਲ ਕੀਤੀ। ੳ¹ਨ·ਾਂ ਕਿਹਾ ਕਿ ਇਸ ਸ਼ਬਦ ਦਾ ਇਸਤੇਮਾਲ ਪਹਿਲੀ ਵਾਰ ਇਕ ਚਾਇਨੀਜ਼ ਸੰਤ ਨੇ ਕੀਤਾ ਸੀ ਜਿਸਦਾ ਅਰਥ ਜੀਵਨ ਦਾ ਦਾਰਸ਼ਨਿਕ ਮਾਰਗਦਰਸ਼ਨ ਅਤੇ ਲੀਡਰਸ਼ਿਪ ਸੀ। ੳ¹ਨ·ਾਂ ਨੇ ਲੀਡਰ ਸ਼ਬਦ ਦੇ ਅਰਥ ਦੀ ਵਿਆਖਿਆ ਕੀਤੀ ਅਤੇ ਦ¾ਸਿਆ ਕਿ ਲੀਡਰ ਵਿ¾ਚ ਕੀ-ਕੀ ਗ¹ਣ ਹ¯ਣੇ ਚਾਹੀਦੇ ਹਨ। ੳ¹ਨ·ਾਂ ਕਿਹਾ ਕਿ ਹਰੇਕ ਵਿਅਕਤੀ ਵਿ¾ਚ ਲੀਡ ਕਰਨ ਦੀ ਸਮਰ¾ਥਾ ਹ¹ੰਦੀ þ। ਜੇਕਰ ੳ¹ਹ ਆਪਣੇ ਵਿਅਕਤੀਤ¾ਵ ਵਿ¾ਚ ਕ¹ਝ ਖਾਸ ਗ¹ਣਾਂ ਨੂੰ ਧਾਰਣ ਕਰ ਲਵੇ। ਸਪ¾ਸ਼ਟ ਤਰੀਕੇ ਨਾਲ ਸੰਚਾਰ ਕਰਨਾ, ਸਹੀ ਸਮੇਂੇ ਤੇ ਸਹੀ ਫੈਸਲਾ ਲੈਣਾ, ਨਿਮਰਤਾ ਅਤੇ ਦੂਜਿਆਂ ਨੂੰ ਪ੍ਰ¯ਤਸਾਹਿਤ ਕਰਨਾ ਚੰਗੇ ਲੀਡਰ ਦੇ ਗ¹ਣ ਹਨ। ੳ¹ਨ·ਾਂ ਵਿਿਭੰਨ ਲੀਡਰਾਂ ਦੇ ੳ¹ਦਾਹਰਣ ਵੀ ਦਿ¾ਤੇ ਜਿਨ·ਾਂ ਵਿ¾ਚ ਸ਼੍ਰੀ ਗ¹ਰੂ ਤੇਗ ਬਹਾਦਰ ਜੀ, ਕਰਨਲ ਐਨ.ਐਨ. ਖੰਨਾ ਅਤੇ ਕੈਪਟਨ ਵਿਕਰਮ ਬਤਰਾ ਸ਼ਾਮਲ ਸਨ। ਪ੍ਰਿੰਸੀਪਲ ਪ੍ਰ¯. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਿਦਆਰਥਣਾਂ ਨੂੰ ਲੀਡਰਸ਼ਿਪ ਦੇ ਗ¹ਣ ਧਾਰਣ ਕਰਨ ਦੀ ਪ੍ਰੇਰਣਾ ਦਿ¾ਤੀ। ਵਿਿਦਆਰਥਣ ਮਾਨਵੀ ਨੇ ਮੰਚ ਸੰਚਾਲਨ ਕੀਤਾ। ਲੈਫਟੀਨੈਂਟ ਸ¯ਨੀਆ ਮਹੇਂਦਰੂ ਨੇ ਧੰਨਵਾਦ ਪ੍ਰਸਤਾਵ ਦਿ¾ਤਾ। ਇਸ ਮ½ਕੇ ਤੇ ਫੈਕਲਟੀ ਮੈਂਬਰ ਸ਼ਰੂਤੀ, ਵੰਸ਼ਿਕਾ ਅਤੇ ਹਰਪ੍ਰੀਤ ਕ½ਰ ਵੀ ਮ½ਜੂਦ ਸਨ।