Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਸਤਿਗੁਰੂ ਕਬੀਰ ਮਹਾਰਾਜ ਜੀ ਦੇ 627ਵੇ ਪ੍ਰਕਾਸ਼ ਉਤਸਵ ਦੇ ਉਪਲਕਸ਼ ‘ਚ ਅੱਜ 5ਵੀਂ ਸਾਂਝੀ ਤੇਲੀਆਂ ਮੋਹਲਾ ਵਿਖੇ ਰੱਖੀ ਪ੍ਰਭਾਤ ਫੇਰੀ

ਸਤਿਗੁਰੂ ਕਬੀਰ ਮਹਾਰਾਜ ਜੀ ਦੇ 627ਵੇ ਪ੍ਰਕਾਸ਼ ਉਤਸਵ ਦੇ ਉਪਲਕਸ਼ ‘ਚ ਅੱਜ 5ਵੀਂ ਸਾਂਝੀ ਤੇਲੀਆਂ ਮੋਹਲਾ ਵਿਖੇ ਰੱਖੀ ਪ੍ਰਭਾਤ ਫੇਰੀ

ਜਲੰਧਰ, ਸਤਿਗੁਰੂ ਕਬੀਰ ਮਹਾਰਾਜ ਜੀ ਦੇ 627ਵੇ ਪ੍ਰਕਾਸ਼ ਉਤਸਵ ਦੇ ਉਪਲਕਸ਼ ਵਿਚ ਅੱਜ 5ਵੀਂ ਸਾਂਝੀ ਪ੍ਰਭਾਤ ਫੇਰੀ ਤੇਲੀਆਂ ਮੋਹਲਾ  ਵਿਖੇ ਰੱਖੀ ਗਈ ਜਿਸ ਦੀ ਅਗਵਾਈ ਮਹੰਤ ਜਗਦੀਸ਼ ਅਚਾਰੀਆ ਜੀ ਨੇ ਕੀਤੀ ਪ੍ਰਭਾਤ ਫੇਰੀ ਵਿਚ ਸ਼ਾਮਿਲ ਹੋਈਆਂ ਸਤਿਗੁਰੂ ਕਬੀਰ ਸੰਸਥਾਵਾਂ ਅਤੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਵਿਸ਼ੇਸ਼ ਮਹਿਮਾਨ ਰਾਕੇਸ਼ ਭਗਤ ਪ੍ਰਧਾਨ ਮੁੱਖ ਮੰਦਿਰ,ਇੰਦਰਜੀਤ ਭਗਤ ਸੰਸਥਾਪਕ ਸਤਿਗੁਰੂ ਕਬੀਰ ਭਵਨ, ਗਾੜ੍ਹਾ , ਬੱਬੂ ਭਗਤ, ਰੋਹਿਤ ਭਗਤ,ਠਾਕੁਰ ਭਗਤ ,ਰਮੇਸ਼ ਮੱਖਣ , ਪਵਨ ਭਗਤ ,ਮੋਹਨ ਲਾਲ ,ਸਾਹਿਲ ਭਗਤ,ਇੰਦਰ ਭਗਤ ,ਸਤੀਸ਼ ਭਗਤ,ਸ਼ਸ਼ੀ ਭਗਤ ,ਸ਼ਿਵ ਕਮਲ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆ।